Latest

https://bit.ly/2vi4Emc

ਤਰਨਤਾਰਨ  ਦੇ ਪਿੰਡ ਪੋਹਵਿੰਡ ਨੇੜੇ ਪਲਾਸੌਰ ਵਿੱਚ ਇੱਕ ਨਗਰ ਕੀਰਤਨ ਦੌਰਾਨ ਟਰਾਲੀ ‘ਚ ਹੋਏ ਧਮਾਕੇ ਨਾਲ 14 ਤੋਂ 15 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। । ਇਸ ਧਮਾਕੇ ਵਿਚ 14  ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਟਾਕਿਆਂ ਨਾਲ ਭਰੀ ਟਰਾਲੀ ਦੇ ਪਰਖੱਚੇ ਉੱਡ ਗਏ।

Taran TarnTaran Tarn

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਿਕ ਨਗਰ ਕੀਰਤਨ ਅੱਗੇ ਪਟਾਕੇ ਵਜਾਏ ਜਾ ਰਹੇ ਸਨ। ਇਸ ਦੌਰਾਨ ਇੱਕ ਪਟਾਕੇ ਦੀ ਚਿੰਗਿਆੜੀ ਟਰਾਲੀ ਅੰਦਰ ਪਏ ਪਟਾਕਿਆਂ ‘ਚ ਡਿੱਗ ਗਈ ਅਤੇ ਇਹ ਵੱਡਾ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਟਾਕਿਆਂ ਨਾਲ ਭਰੀ ਟਰਾਲੀ ਦੇ ਪਰਖੱਚੇ ਉੱਡ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Taran Tarn                                                                                                Taran Tarn

ਸੂਤਰਾਂ ਮੁਤਾਬਿਕ ਨਗਰ ਕੀਰਤਨ ਅੱਗੇ ਪਟਾਕੇ ਵਜਾਏ ਜਾ ਰਹੇ ਸਨ। ਇਸ ਦੌਰਾਨ ਇੱਕ ਪਟਾਕੇ ਦੀ ਚਿੰਗਿਆੜੀ ਟਰਾਲੀ ਅੰਦਰ ਪਏ ਪਟਾਕਿਆਂ ‘ਚ ਡਿੱਗ ਗਈ ਅਤੇ ਇਹ ਵੱਡਾ ਧਮਾਕਾ ਹੋ ਗਿਆ।

ਪੁਲਿਸ ਪ੍ਰਸ਼ਾਸਨ ਇਸ ਬਾਰੇ ਅਜੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਤੇ ਅਜੇ ਵੀ ਇਸਨੂੰ ਪਟਾਕਿਆਂ ਨਾਲ ਹੋਇਆ ਬਲਾਸਟ ਹੀ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।

Leave a Reply

Your email address will not be published. Required fields are marked *

error: Content is protected !!