Latest news

ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਅਤੇ ਜਨਰਲ ਵੈਲਫੇਅਰ ਫੈਡਰੇਸ਼ਨ ਦੀ ਸਾਂਝੀ ਮੀਟਿੰਗ 4 ਅਗਸਤ ਨੂੰ ਚੰਡੀਗੜ੍ਹ ਵਿਖੇ = ਫੁਗਲਾਣਾ

ਹੁਸ਼ਿਆਰਪੁਰ
( ਸੁੱਖ ਜਸਵਾਲ )
ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ  ਜਨਰਲ ਵੈਲਫੇਅਰ ਫੈਡਰੇਸ਼ਨ ਅਤੇ ਫਰੰਟ ਦੀ ਸਾਝੀ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ਵਿਖੇ ਠੀਕ 11 ਵਜੇ ਹੋਵੇਗੀ ਜਿਸ ਵਿਚ ਜਨਰਲ ਵਰਗ ਨੂੰ ਮਿਲੇ 10% ਰਾਖਵਾਂਕਰਨ ਸਬੰਧੀ ਆ ਰਹੀਆ ਮੂਸ਼ਕਿਲਾ ਜਨਰਲ ਵਰਗ ਦੇ ਲੋਕਾ ਨੂੰ ਘੱਟ ਆਮਦਨ ਦੇ ਸਰਟੀਫਿਕੇਟ।ਬਣਾਉਣ ਲਈ ਦਫਤਰਾ ਵਿਚ ਖਜਲ ਖੂਆਰ ਅਤੇ ਗੁਜਰਾਤ ਦੀ ਤਰਜ ਤੇ ਪੰਜਾਬ ਵਿਚ ਜਨਰਲ ਸਟੇਟ ਕਮਿਸ਼ਨ ਸਥਾਪਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਜਿਲੇ ਹਰ ਡਿਪਟੀ ਕਮਿਸ਼ਨਰ ਜੀ ਨੂੰ ਮੰਗ ਪੱਤਰ ਸੌਂਪੇ ਜਾਣ ਦੀ ਮਿਤੀ ਤਹਿ ਕੀਤੀ ਜਾਵੇਗੀ ਮੀਟਿੰਗ ਵਿਚ ਬਲਵੀਰ ਸਿੰਘ ਫੁਗਲਾਣਾ ਤੌ ਇਲਾਵਾ ਸ਼੍ਰੀ ਸ਼ਿਆਮ ਲਾਲ ਸ਼ਰਮਾ ਚੀਫ ਆਰਗੇਨਾਈਜ਼ਰ ਜਨਰਲ ਵੈਲਫੇਅਰ ਫੈਡਰੇਸ਼ਨ ਇਕਬਾਲ ਸਿੰਘ ਬਠਿੰਡਾ ਜਗਦੀਸ਼ ਸਿੰਘ ਸਿੰਗਲਾ ਅਵਤਾਰ ਸਿੰਘ ਜਿਲਾ ਪ੍ਰਧਾਨ ਫੈਡਰੇਸ਼ਨ ਜਤਿੰਦਰ ਜੌਤੀ ਸੀਨੀਅਰ ਆਗੂ ਜਗਤਾਰ ਸਿੰਘ ਭੂੰਗਰਨੀ ਜਨਰਲ ਸਕੱਤਰ ਕੂਲਜੀਤ ਸਿੰਘ ਸੰਗਰੂਰ ਪਰਮਿੰਦਰ ਸਿੰਘ ਅਬੋਹਰ ਕਰਮਜੀਤ ਸਿੰਘ ਮਾਨਸਾ ਅਤੇ ਵਖ ਵਖ ਜਿਲਿਆ ਤੌ ਵਰਕਰ ਸਹਿਬਾਨ ਪਹੁੰਚਣਗੇ

Leave a Reply

Your email address will not be published. Required fields are marked *

error: Content is protected !!