Latest

ਜੋਗਿੰਦਰ ਸਿੰਘ ਮਾਨ ਨੇ ਜਾਰੀ ਕੀਤੀ 14ਵੇਂ ਵਿੱਤ ਕਮੀਸ਼ਨ ਅਨੁਸਾਰ ਫਗਵਾੜਾ ਦੇ ਪਿੰਡਾਂ ਨੂੰ ਜਾਰੀ ਗ੍ਰਾਂਟ ਦੀ ਸੂਚੀ * 91 ਪੰਚਾਇਤਾਂ ਨੂੰ ਮਿਲੇ 23045341 ਰੁਪਏ

ਫਗਵਾੜਾ 4 ਫਰਵਰੀ
( ਸ਼ਰਨਜੀਤ ਸਿੰਘ ਸੋਨੀ  ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ 14ਵੇਂ ਵਿੱਤ ਕਮੀਸ਼ਨ ਅਨੁਸਾਰ ਫਗਵਾੜਾ ਦੇ ਸਮੂਹ 91 ਪਿੰਡਾਂ ਨੂੰ ਕੁਲ 2 ਕਰੋੜ 30 ਲੱਖ 45 ਹਜਾਰ 341 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਮੀਡੀਆ ਵਿਚ ਜਾਰੀਰ ਇਕ ਬਿਆਨ ਵਿਚ ਦਿੱਤੀ। ਉਹਨਾਂ ਹਰੇਕ ਪਿੰਡ ਲਈ ਮੰਨਜੂਰ ਹੋਈ ਗ੍ਰਾਂਟ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਿੰਡ ਅਕਾਲਗੜ• ਰੁ: 22 5811/—, ਅਠੋਲੀ ਰੁ: 274492/—, ਅਮਰੀਕ ਨਗਰੀ ਰੁ: 122724/—, ਬਬੇਲੀ ਰੁ: 90701/—, ਬਘਾਣਾ ਰੁ: 410031/—, ਬਲਾਲੋ ਰੁ: 77702/—, ਬਰਨ ਰੁ: 226220/—, ਭਬਿਆਣਾ ਰੁ: 261848/—, ਭਾਖੜੀਆਣਾ ਰੁ: 309263/—,  ਭਾਣੋਕੀ ਰੁ: 480872/—, ਭੁੱਲਾਰਾਈ ਰੁ: 797703/—, ਬੀੜ ਪੁਆਦ ਰੁ: 89997/—, ਬੋਹਾਨੀ ਰੁ: 275310/—, ਬੇਗਮਪੁਰ ਰੁ: 86316/—, ਬਿਸ਼ਨਪੁਰ ਰੁ: 62794/—, ਬੀੜ ਢੰਡੋਲੀ ਰੁ: 53998/—, ਵਜੀਦੋਵਾਲ ਰੁ: 97565/—, ਬ੍ਰਹਮਪੁਰ ਰੁ: 97156/—, ਚਹੇੜੂ ਰੁ: 288856/—, ਚੱਕ ਪ੍ਰੇਮਾ ਰੁ: 141950/—, ਚਾਇੜ ਰੁ: 166086/—, ਚੱਕ ਹਕੀਮ ਰੁ: 488031/—, ਦਰਵੇਸ਼ ਪਿੰਡ ਰੁ: 386784/—, ਢੱਡੇ ਰੁ: 181222/—, ਦੁੱਗ ਰੁ: 100233/—, ਡੁਮੇਲੀ ਰੁ: 424419/—, ਡਾ: ਅੰਬੇਦਕਰ ਨਗਰ ਰੁ: 51135/—, ਦੇਵਾ ਸਿੰਘ ਵਾਲਾ ਰੁ: 34567/—, ਢੱਕ ਪੰਡੋਰੀ ਰੁ: 498871/—, ਢੱਕ ਜਗਪਾਲਪੁਰ ਰੁ: 126610/—, ਢੰਡੋਲੀ ਰੁ: 42544/—, ਫਤਿਹਗੜ• ਰੁ: 65862/—, ਗੁਜਰਾਤਾਂ ਰੁ: 58907/—, ਗੁਲਾਬਗੜ• ਰੁ: 95111/—, ਗੰਡਵਾਂ ਰੁ: 297400/—, ਹਰਬੰਸਪੁਰ ਰੁ: 588255/—, ਹਰਦਾਸਪੁਰ ਰੁ: 301082/—, ਜਗਤਪੁਰ ਜੱਟਾਂ ਰੁ: 508894/—, ਜਗਪਾਲਪੁਰ ਰੁ: 242061/—, ਜਮਾਲਪੁਰ ਰੁ: 390261/— ਖਜੂਰਲਾ ਰੁ: 250005/—,  ਖਲਵਾੜਾ ਰੁ: 599504/—, ਖੰਗੂੜਾ ਰੁ: 164859/—, ਖਾਟੀ ਰੁ: 199630/—, ਖੇੜਾ ਰੁ: 497644/—, ਖੁਰਮਪੁਰ ਰੁ: 223152/—, ਕ੍ਰਿਪਾਲਪੁਰ ਰੁ: 63816/—, ਕਿਸ਼ਨਪੁਰ ਰੁ: 108610/—, ਕਾਂਸੀ ਨਗਰ ਰੁ: 216403/—, ਲੱਖਪੁਰ ਰੁ: 273691/—, ਮਹੇੜੂ ਰੁ: 348535/—, ਮੇਹਟ ਰੁ: 367762/—, ਮਲਕਪੁਰ ਰੁ: 412760/—, ਮੌਲੀ ਰੁ: 671911/—, ਮੀਰਾਪੁਰ ਰੁ: 63203/—, ਮਾਣਕ ਰੁ: 188994/—, ਮਾਨ ਰੁ: 185517/—, ਮਾਇਓਪੱਟੀ ਰੁ: 135814/—, ਮਾਧੌਪੁਰ ਰੁ: 416442/—, ਮਸਤ ਨਗਰ ਰੁ: 95724/—, ਨੰਗਲ ਰੁ: 630390/—, ਨੰਗਲ ਮੱਝਾਂ ਰੁ: 419919/— ਨਸੀਰਾਬਾਦ ਰੁ: 247902/—, ਨਾਰੰਗਸਾਹਪੁਰ ਰੁ: 281651/—, ਨਵੀ ਆਬਾਦੀ ਨਾਰੰਗਸਾਹਪੁਰ ਰੁ: 127428/—, ਨਰੂੜ ਰੁ: 600936/—, ਨਾਨਕ ਨਗਰੀ ਰੁ: 63679/—, ਨਿਹਾਲਗੜ• ਰੁ: 120678/—, ਪਾਡਵਾਂ ਰੁ: 249947/—, ਪਲਾਹੀ ਰੁ: 434439/—, ਪੰਡੋਰੀ ਰੁ: 75475/—, ਪਾਛਟ ਰੁ: 923699/—, ਪ੍ਰੇਮਪੁਰ ਰੁ: 111678/—, ਰਾਮਪੁਰ ਖਲਿਆਣ ਰੁ: 139291/—, ਰਾਮਪੁਰ ਸੁੰਨੜਾ ਰੁ: 224874/—, ਰਾਣੀਪੁਰ ਕੰਬੋਆ ਰੁ: 487622/—, ਰਾਣੀਪੁਰ ਰਾਜਪੂਤਾਂ ਰੁ: 230363/—, ਰਿਹਾਣਾ ਜੱਟਾਂ ਰੁ: 378546/—, ਰਣਧੀਰਗੜ• ਰੁ: 96747/—, ਰਾਵਲਪਿੰਡੀ ਰੁ: 248106/—, ਸਾਹਨੀ ਰੁ: 243072/—, ਸੰਗਤਪੁਰ ਰੁ: 376557/—, ਸਪਰੋੜ ਰੁ: 203210/—, ਸੀਕਰੀ ਰੁ: 116792/—, ਸੁੰਨੜਾ ਰਾਜਪੂਤਾਂ ਰੁ: 187153/—, ਟਾਂਡਾ ਬਘਾਣਾ ਰੁ: 36817/—, ਠਕਰਕੀ ਰੁ: 149927/—, ਉੱਚਾ ਪਿੰਡ ਰੁ: 315809/—, ਨਾਰੰਗਪੁਰ ਰੁ: 92043/—, ਅਤੇ ਵਾਹਿਦ ਰੁ: 196971/—, ਦੀ ਗ੍ਰਾਂਟ ਜਾਰੀ ਹੋਈ ਹੈ। ਉਹਨਾਂ ਕਿਹਾ ਕਿ ਇਹ ਗ੍ਰਾਂਟ ਹਰ ਪਿੰਡ ਦੇ ਹਿਸਾਬ ਨਾਲ ਭਲਕੇ ਤੱਕ ਪੰਚਾਇਤੀ ਖਾਤਿਆਂ ਵਿਚ ਆਨ ਲਾਈਨ ਟਰਾਂਸਫਰ ਹੋ ਜਾਵੇਗੀ। ਸ੍ਰ. ਮਾਨ ਨੇ ਇਹ ਗ੍ਰਾਂਟ ਜਾਰੀ ਕਰਨ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਦੇ ਸਰਬ ਪੱਖੀ ਵਿਕਾਸ ਦਾ ਜੋ ਵਾਅਦਾ ਕੀਤਾ ਹੈ ਉਸਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ ਅਤੇ ਪਿੰਡਾਂ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!