Latest news

ਜਾਣਕਾਰੀ

ਸ਼ਿਵਮ ਪੁੱਤਰ ਰਾਜੇਸ਼ ਕੁਮਾਰ ਵਾਸੀ ਮੇਹਲੀ ਗੇਟ ਫਗਵਾੜਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਖੁਰਮਪੁਰ ਕ੍ਰਿਕਟ ਦੀ ਟੀਮ ਵਲੋਂ ਖੇਡਦਾ ਹੈ ।

ਜੋ ਕਿ ਅਲੱਗ-ਅਲੱਗ ਟੂਰਨਾਮੈਂਟ, ਮੈਚ ਪਿੰਡ ਖੁਰਮਪੁਰ ਦੀ ਟੀਮ ਵਲੋਂ ਖੇਡ ਵੀ ਚੁੱਕਾ ਹੈ ਤੇ ਭਵਿੱਖ ‘ਚ ਵੀ ਖੁਰਮਪੁਰ ਦੀ ਟੀਮ ਵਲੋਂ ਖੇਡੇਗਾ।

ਇਹ ਸਾਰੀ ਜਾਣਕਾਰੀ ਸ਼ਿਵਮ ਨੇ ਫਗਵਾੜਾ ਨਿਊਜ਼ ਨੂੰ ਖੁਦ ਦਿੱਤੀ।

Leave a Reply

Your email address will not be published. Required fields are marked *

error: Content is protected !!