ਜਾਣਕਾਰੀ
ਮੈ ਅਮਨਦੀਪ ਕੁਮਾਰ ਪੁੱਤਰ ਸ੍ਰੀ ਰੋਸ਼ਨ ਲਾਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਜ਼ਿਲਾ ਕਪੂਰਥਲਾ ਦਾ ਵਾਸੀ ਹਾਂ। ਅਤੇ ਮੈ ਫੁੱਟਬਾਲ ਖਿਡਾਰੀ ਹਾਂ ਅਤੇ ਮੈਂ 14 ਨਵੰਬਰ 2019 ਤੋਂ ਪਲਾਹੀ ਗੇਂਟ ਦੀ ਫੁੱਟਬਾਲ ਦੀ ਟੀਮ ਵਲੋਂ ਖੇਡ ਰਿਹਾ ਹਾਂ।ਅਤੇ ਮੈਂ ਹਰ ਟੂਰਨਾਮੈਂਟ ਪਲਾਹੀ ਗੇਂਟ ਦੀ ਟੀਮ ਵਲੋਂ ਹੀ ਖੇਡਾਗਾਂ ਇਸ ਲਈ ਮੈਨੂੰ ਹਰ ਟੂਰਨਾਮੈਂਟ ‘ਚ ਪਲਾਹੀ ਗੇਂਟ ਦੀ ਟੀਮ ਵਲੋਂ ਖੇਡਣ ਦਿੱਤਾ ਜਾਵੇ ਅਤੇ ਮੈਂ ਸਿਰਫ਼ ਪਲਾਹੀ ਗੇਟ ਦੀ ਫੁੱਟਬਾਲ ਟੀਮ ਵਲੋਂ ਹੀ ਖੇਡਾਗਾਂ ਅਤੇ ਮੈਂ ਕੋਈ ਵੀ ਮੈਂਚ ਕਿਸੇ ਹੋਰ ਟੀਮ ਵਲੋਂ ਨਹੀਂ ਖੇਡਾਗਾਂ ਧੰਨਵਾਦ।