ਕ੍ਰਿਸਮਿਸ ਦੇ ਸਬੰਧ ‘ਚ ਪਿੰਡ ਮਾਧੋਪੁਰ ਵਿਖੇ ਕੱਢੀ ਸ਼ੋਭਾ ਯਾਤਰਾ
ਫਗਵਾੜਾ 25ਦਸੰਬਰ ( ਰਮੇਸ਼ ਸਰੋਆ ) ਸਮੂਹ ਮਸੀਹੀ ਭਾਈਚਾਰੇ ਵਲੋਂ ਕ੍ਰਿਸਮਿਸ ਦੇ ਸਬੰਧ ਵਿਚ ਸੋਭਾ ਯਾਤਰਾ ਪਿੰਡ ਮਾਧੋਪੁਰ ਵਿਖੇ ਕੱਢੀ ਗਈ ਇਹ ਯਾਤਰਾ ਪਿੰਡ ਦੀਆ ਵੱਖ ਵੱਖ ਗਲੀਆਂ ਵਿੱਚੋ ਹੁੰਦੀ ਹੋਈ ਵਾਪਸ ਚਰਚ ਵਿਖੇ ਸਮਾਪਤ ਹੋਈ ਜਿਸ ਵਿਚ ਸੰਤ ਜਸਵਿੰਦਰ ਸਿੰਘ ਚੋਲਾਂਗ ਵਾਲੇ, ਸੰਤ ਮਨੋਹਰ ਲਾਲ ਜੀ ਮਾਧੋਪੁਰ ਵਾਲੇ ,ਅਮਰਜੀਤ ਲਾਲ ਮਾਧੋਪੁਰ ਰਵਿੰਦਰ ਸੋਨੂ ਮਾਧੋਪੁਰ ਅਤੇ ਸਰਬਜੀਤ ਮਾਧੋਪੁਰ ਤੋਂ ਇਲਾਵਾ ਹੋਰ ਵੀ ਸੰਗਤਾਂ ਸ਼ਾਮਿਲ ਸਨ !