ਹੋਰ ਪੰਜਾਬ ਕੈਪਟਨ ਵੱਲੋਂ ਕਰਫਿਊ ‘ਚ ਛੋਟ ਸਬੰਧੀ ਨਵੀਂ ਹਦਾਇਤਾਂ, ਹੁਣ ਸਵੇਰੇ 9 ਤੋਂ 1 ਵਜੇ ਤੱਕ ਖੁਲਣਗੀਆਂ ਦੁਕਾਨਾਂ May 2, 2020May 2, 2020 Phagwara News 0 Comments ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ ਵਿਚ ਆਮ ਜਨਤਾ ਨੂੰ ਰਾਹਤ ਦਿੱਤੀ ਹੈ। ਹੁਣ ਕਲ ਤੋਂ ਸਵੇਰ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਦੁਕਾਨਾਂ ਖੁਲ੍ਹਣਗੀਆਂ। ਇਸ ਤੋਂ ਇਲਾਵਾ ਰੈਡ ਅਤੇ ਕੰਟੋਲਮੈਂਟ ਜੋਨਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ।