Latest

ਕਾਂਗਰਸ ਪਾਰਟੀ ਦੇ ਵਿਧਾੲਿਕ ਸ਼੍ਰੀ ਜਲਾਲਪੁਰ ਵਲੋਂ ੳੁਮੀਦਵਾਰਾਂ ਦੇ ਹੱਕ ਵਿੱਚ ਤੂਫਾਨੀ ਦੌਰੇ…

ਰਾਜਪੁਰਾ,  (ਸ਼ੈਟੀ ਚੌਹਾਨ) ਸਾਰੇ ਪੰਜਾਬ ਚ ਹੋ  ਰਹੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਅਾ ਚੋਣਾਂ ਨੂੰ ਮੁੱਖ ਰੱਖਦਿਅਾ ਹਲਕਾ ਘਨੌਰ ਦੇ ਮੌਜੂਦਾ ਅੈਮ.ਅੈਲ.ੲੇ ਸ਼੍ਰੀ ਮਦਨ ਲਾਲ ਜਲਾਲਪੁਰ ਵਲੋਂ ਅਾਪਣੀ ਪਾਰਟੀ ਵਲੋਂ ਖੜ੍ਹੇ ਕੀਤੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ੳਮੀਦਵਾਰਾਂ ਦੇ ਹੱਕ ਚ ਤੂਫਾਨੀ ਦੌਰੇ ਕੀਤੇ ਗੲੇ ਅਤੇ ਪਿੰਡ ਸੈਦਖੇੜੀ ਦਾ ਵੀ ਦੌਰਾ ਕੀਤਾ ਗਿਅਾ ਤੇ ੳੁਥੋ ਖੜ੍ਹੇ ਸ:ਗੁਰਚਰਨ ਸਿੰਘ ਬਲਾਕ ਸੰਮਤੀ ਮੈਬਰ ਦੇ ਹੱਕ ਚ ਵੋਟਾਂ ਭੁਗਤੳੁਣ ਲੲੀ ਅਪੀਲ ਕੀਤੀ ਅਤੇ ੳੁਹਨਾ ਨੇ ਪਿੰਡ ਸੈਦਖੇੜੀ ਦੇ ਰਹਿੰਦੇ ਕਾਰਜ ਨੂੰ ਪਹਿਲ ਦੇ ਅਾਧਾਰ ਤੇ ਕੀਤੇ ਜਾਣ ਦਾ ਭਰੋਸਾ ਦਿਤਾ ਅਤੇ ਸ਼੍ਰੀ ਜਲਾਲਪੁਰ ਜੀ ਤੋ ਇਲਾਵਾ ਸੰਤ ਬਾਬਾ ਸਵਰਨ ਸਿੰਘ ਜੀ ਸੈਦਖੇੜੀ, ਸ:ਪਰਮਜੀਤ ਸਿੰਘ ਪੰਚ, ਸ:ਬਲਵਿੰਦਰ ਸਿੰਘ ਨੰਬਰਦਾਰ, ਸ:ਦਲੇਰ ਸਿੰਘ, ਸ:ਸਿੰਦਰ ਸਿੰਘ ਛਿੰਦਾ, ਸ:ਹਰਜਿੰਦਰ ਸਿੰਘ ਜਿੰਦਾ, ਸ: ਕਸਮੀਰ ਸਿੰਘ ਡੀਲਰ, ਸ: ਵਲੈਤ ਸਿੰਘ, ਸ:ਪ੍ਰੇਮ ਸਿੰਘ, ਮਾਸਟਰ ਜਰਨੈਲ ਸਿੰਘ ਬੇਗੋਵਾਲੀਅਾ, ਡਾਕਟਰ ਸਲੀਮ, ਸ:ਪ੍ਰੀਤਮ ਸਿੰਘ, ਸੂਬੇਦਾਰ ਵਜੀਰ ਸਿੰਘ, ਸਵਰਨ ਸਿੰਘ ਸੋਨੂੰ, ਮੱਘਰ ਸਿੰਘ ਯੂ ਕੇ, ਸ:ਬਲਵਿੰਦਰ ਸਿੰਘ ਗੋਲਾ, ਬਾਬਾ ਅਰਜਨ ਸਿੰਘ, ਸ:ਹੀਰਾ ਸਿੰਘ, ਘਨਸ਼ਾਮ ਦਾਸ ਵਰਮਾ, ਬਾਬਾ ਕਧੰਰਾ ਸਿੰਘ, ਸ: ਭਗਤ ਸਿੰਘ, ਸ:ਸੁੱਚਾ ਸਿੰਘ ਪੰਚ ਤੇ ਅਸੋਕ ਕੁਮਾਰ ਜੀ ੳੁਹਨਾ ਦੇ ਨਾਲ ਹਾਜਰ ਸਨ

Leave a Reply

Your email address will not be published. Required fields are marked *

error: Content is protected !!