Latest

ਅਕਾਲੀ-ਭਾਜਪਾ ‘ਚ ਤਕਰਾਰ: ਸੁਖਬੀਰ ਨੇ ਕਿਹਾ ਬੀਜੇਪੀ ਤੋਂ ਅਜਿਹੀ ਉਮੀਦ ਨਹੀਂ ਸੀ…

ਹਰਿਆਣਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ‘ਚ ਤਕਰਾਰ ਵਧੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬੀਜੇਪੀ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਹਰਿਆਣਾ ਚੋਣਾਂ ਨੂੰ ਲੈ ਕਿਹਾ ਹੈ ਕਿ ਬੀਜੇਪੀ ਨੇ ਗੱਠਜੋੜ ਦੀ ਮਰਿਆਦਾ ਨਹੀਂ ਨਿਭਾਈ ਹੈ। ਬੀਜੇਪੀ ਤੋਂ ਅਜਿਹੀ ਉਮੀਦ ਨਹੀਂ ਸੀ। ਸਾਡੇ ਵਿਧਾਇਕ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਾਉਣਾ  ਸਿਧਾਂਤਾਂ ਦੇ ਖਿਲਾਫ਼ ਹੈ। ਸੁਖਬੀਰ ਨੇ ਕਿਹਾ ਹਰਿਆਣਾ ਵਿੱਚ ਚੋਣਾਂ ਅਕਾਲੀ ਦਲ ਆਪਣੇ ਦਮ ਉੱਤੇ ਲੜੇਗੀ।

Leave a Reply

Your email address will not be published. Required fields are marked *

error: Content is protected !!